Budhlada city
ਗੁਰੂਦੁਆਰਾ ਸਿੰਘ ਸਭਾ ਬਾਰ੍ਹਾਂ

ਇਹ ਅਸਥਾਨ ਸ਼ਹਿਰ ਰੇਲਵੇ ਸਟੇਸ਼ਨ ਦੇ ਬਿੱਲਕੁਲ ਨੀਜ਼ਦੀਕ ਸਥੀਤ ਹੈ। 1947 ਇਹ ਦੀ ਹਿੰਦ-ਪਾਕਿ ਵੰਡ ਤੋਂ ਪਾਹਿਲਾਂ ਬੁਢਲਾਡਾ ਸ਼ਹਿਰ ਅਤੇ ਇਸਦੇ ਨਾਲ ਲਗਦੇ 11 ਹੋਰ ਪਿੰਡ ਜਿਨ੍ਰਾਂ ਨੂੰ ਇਲਾਕਾ ਬਾਰ੍ਹਾਂ ਕਿਹਾ ਜਾਂਦਾ ਸੀ ਜੋ ਕਿ ਅੰਗ੍ਰੇਜੀ ਰਾਜ ਵਿੱਚ ਸ਼ਾਮਲ ਸਨ। ਜੰਗ-ਏ-ਆਜਾਦੀ ਦੀ ਲੜਾਈ ਵਿੱਚ ਇਸ ਇਲਾਕੇ ਦਾ ਬਹੁਤ ਹੀ ਭਾਰੀ ਯੋਗਦਾਨ ਰਿਹਾ ਹੈ।ਇਹ ਗੁਰੂਦੁਆਰਾ ਸਿੰਘ ਸਭਾ ਬਾਰ੍ਹਾਂ ਜੰਗ-ਏ-ਆਜਾਦੀ ਦੇ ਪ੍ਰਵਾਨਿਆਂ ਦਾ ਕੇਂਦਰ ਬਣਿਆ ਹੋਇਆ ਸੀ।ਜੰਗ-ਏ-ਆਜਾਦੀ ਦੇ ਸੰਬੰਧ ਵਿੱਚ ਇੱਥੇ ਬਹੁਤ ਹੀ ਅਹਿਮ ਅਤੇ ਖੁਫੀਆ ਮੀਟਿੰਗਾਂ ਹੁੰਦੀਆਂ ਸਨ। ਇਹ ਥਾਂ ਆਜਾਦੀ ਘੁਟਾਲਿਆਂ ਲਈ ਬਹੁਤ ਹੀ ਮਸ਼ਹੂਰ ਛੁਪਣਗਾਹ ਵੱਜੋਂ ਮਸ਼ਹੂਰ ਸੀ।ਅੱਜ ਵੀ ਇਸ ਅਸਥਾਨ ਤੇ ਬਹੁਤ ਸਾਰੀਆ ਰਾਜਨੀਤੀਕ ਮੀਟਿੰਗਾਂ ਹੁੰਦੀਆਂ ਹਨ।

Location
Gallery