ਬੁਢਲਾਡਾ ਤੋਂ ਜਾਣ ਵਾਲੀਆਂ ਬੱਸਾਂ ਦੀ ਸਮਾਂ ਸਾਰਣੀ ਲਈ ਹੇਠ ਦਿੱਤੇ ਲਿੰਕ ਉੱਤੇ ਕਲਿੱਕ ਕਰੋ ।

ਬੁਢਲਾਡੇ ਲਈ ਬਾਹਰੋਂ ਚੱਲਣ ਵਾਲੀਆਂ ਬੱਸਾਂ ਦੇ ਅਖੀਰਲੇ ਟਾਈਮ l

ਸ਼ਹਿਰ ਅਖੀਰਲੇ ਟਾਈਮ ਸ਼ਹਿਰ ਅਖੀਰਲੇ ਟਾਈਮ
ਚੰਡੀਗ੍ਹੜ ਤੋਂ 16:50 ਪਟਿਆਲਾ ਤੋਂ (ਵਾਇਆ ਭੀਖੀ) 17:05
ਪਟਿਆਲਾ ਤੋਂ (ਵਾਇਆ ਜਾਖਲ) 19:10 ਜਾਖਲ ਤੋਂ 21:20
ਲੁਧਿਆਣਾ ਤੋਂ 16:40 ਬਰਨਾਲਾ ਤੋਂ 18:30
ਭੀਖੀ ਤੋਂ 20:30 ਰਤੀਆ ਤੋਂ 19:00
ਬਠਿੰਡਾ ਤੋਂ 17:25 ਮਾਨਸਾ ਤੋਂ 19:00
ਅੰਮ੍ਰਿਤਸਰ ਸਾਹਿਬ ਤੋਂ 12:10 ਸੁਨਾਮ ਤੋਂ (ਵਾਇਆ ਦੋਦੜਾ) 19:00

ਜੇਕਰ ਬੱਸ ਸਮਾਂ ਸਾਰਣੀ ਵਿੱਚ ਕਿਸੇ ਪ੍ਰਕਾਰ ਦੀ ਤਰੁਟੀ ਪਾਈ ਜਾਂਦੀ ਹੈ ਤਾਂ ਸਿੱਧੇ ਜਾਂ ਅਸਿੱਧੇ ਤੋਰ ਤੇ ਬੁਢਲਾਡਾ ਸਿਟੀ ਵੈਬਸਾਈਟ ਜਿੰਮੇਵਾਰ ਨਹੀਂ ਹੋਵੇਗੀ।

TAG : Bus Time Table, Budhlada, Budhlada Bus Stand, PRTC